ਪ੍ਰੈਸ ਕਲੱਬ (ਰਜਿ:)


ਪੱਤਰਕਾਰ ਦਾ ਨਾਂਮੋਬਾਇਲ ਨੰਬਰਈ ਮੇਲ ਆਈ ਡੀ
ਗੁਰਮੀਤ ਸਿੰਘ 9872220551gurmeetajit@gmail.com
ਅਮਿਤ ਸ਼ਰਮਾਂ 9815524616amitsharma.jagran@gmail.com
ਨਰਿੰਦਰ ਬੈੜ 9814321503narinderbeharkkp@gmail.com
ਰਜੀਵ ਸ਼ਰਮਾਂ9417372655amarujalafdk@gmail.com
ਗੁਰਿੰਦਰ ਸਿੰਘ ਮਹਿੰਦੀਰੱਤਾ 9872810153kkpspokesman@gmail.com
ਭਾਰਤ ਭੂਸ਼ਣ ਅਜਾਦ 9872112457bharatnews2@gmail.com
ਸ਼ਾਮ ਲਾਲ ਚਾਵਲਾ9855056277shamchawla@yahoo.com
ਰਾਮ ਕ੍ਰਿਸ਼ਨ9815253234ramkrishankkp@gmail.com
ਪਰਵਿੰਦਰ ਅਰੋੜਾ9780400200way2bittu@gmail.com
ਡਾ. ਭਾਵਿਤ ਗੋਇਲ9815422889doctorbhavitgoyal@gmail.com
ਮੇਘਰਾਜ ਸ਼ਰਮਾ9855400740sh.meghraj@yahoo.com
ਨੀਰਜ ਸ਼ਰਮਾਂ9814930274neerajsharma.pckkp@gmail.com
ਚਿਮਨ ਲਾਲ9417448303rinkiphoto@gmail.com
ਗੁਰਮੀਤ ਸਿੰਘ ਮੀਤਾ9815448682kkpspokesman@gmail.com
ਬਲਵਿੰਦਰ ਸਿੰਘ9417185565balwindersinghkkp@yahoo.in
ਮੋਹਰ ਗਿੱਲ9815659110mohargillajit@gmail.com
ਮਲਕੀਤ ਸਿੰਘ9815623746malkeetstudio@yahoo.co.in
ਰਾਜ ਕੁਮਾਰ9501933700rajuthaparkkp@gmail.com
ਵਿਨੋਦ ਗੋਇਲ9815433889doctorbhavitgoyal@gmail.com
ਵਿਨੋਦ ਸ਼ਰਮਾਂ9914000274vinodsharma.pckkp@gmail.com

ਮੀਡੀਆ ਕਲੱਬ (ਰਜਿ:)


ਸੁਰਿੰਦਰ ਦਿਵੇਦੀ98150-21116 surinderdwivedi@gmail.com
ਨਪਿੰਦਰ ਬਰਾੜ98147-65865napinderbrar@gmail.com
ਕੰਵਲ ਅਰੋੜਾ 98141-48654arora.kanwal@rediffmail.com
ਰਾਮ ਲਾਲ ਸ਼ਰਮਾਂ94176-66143manvarsharma@gmail.com
ਸੁਭਾਸ਼ ਸ਼ਰਮਾਂ95010-08628 sachkahoonkkp@gamil.com
ਸੁਭਾਸ਼ ਮਹਿਤਾ94644-13365subhashmehta@gmail.com
ਤਰਸੇਮ ਸਿੰਘ 98146-09228 malwasandesh@gmail.com
ਰਣਜੀਤ ਸਿੰਘ ਸਿੱਧੂ 98158-48017reporterranjit@gmail.com
ਕੇ ਕੇ ਕਟਾਰੀਆ94644-13365simar.kataria@gmail.com
ਲਲਿਤ ਸ਼ਰਮਾਂ98151-43562lalitkkp@yahoo.com

ਪਰੈਸ ਟਰੱਸਟ


ਹਰਵਿੰਦਰ ਸਿੰਘ ਅਹੂਜਾ 98149-20435 ajdiawaz.ahuja@gmail.com
ਸੁਨੀਲ ਸਿੰਘ ਕਪੂਰ98153-75445chamcharikpatrika@gmail.com
ਰਵਿੰਦਰ ਕਪੂਰ ਰੋਮੀ99883-65058
ਜੇ ਆਰ ਅਸ਼ੋਕ 98881-72982
ਐਚ ਐਸ ਧੁੰਨਾ98770-01262
ਗੁਰਮੀਤ ਸਿੰਘ 98147-00236
ਤਰਸੇਮ ਚੋਪੜਾ93568-10701
ਗਗਨ ਅਰੋੜਾ 98147-01516
ਚੰਦਰ ਅਰੋੜਾ 98555-00037
ਗੁਰਪਰੀਤ ਸਿੰਘ 98152-49994
ਬਲਵਿੰਦਰ ਸਿੰਘ94647-87665
ਅਸ਼ੋਕ ਕੁਮਾਰ ਵਿੱਕੀ 98159-97263
ਰਾਜੀਵ ਮਲਿਕ 98885-61159
ਜਗਦੀਸ਼ ਕਪੂਰ 98728-20712

ਹਫਤਾਵਾਰੀ ਅਖਬਾਰ


ਅਖਬਾਰ ਦਾ ਨਾਂ ਮੁੱਖ ਸੰਪਾਦਕਮੋਬਾਇਲ ਨੰਬਰ
ਕਪੂਰ ਪੱਤਰਿਕਾ ਸਰਦਾਰੀ ਲਾਲ ਕਪੂਰ98881-84977
ਚਾਮਚੜਿੱਕ ਪਤ੍ਰਿੱਕਾਸੁਨੀਲ ਸਿੰਘ ਕਪੂਰ98153-75445
ਵਿਕਾਸ ਸੰਦੇਸ਼ ਸੁਰਜੀਤ ਸਿੰਘ ਕੰਡਾ 98144-42950
ਮਾਲਵਾ ਨਿਊਜਹੁਕਮ ਚੰਦ ਬੀ ਏ98720-21629
ਹੈਲਥੀ ਪੰਜਾਬਡਾ ਪ੍ਰਿਤਪਾਲ ਸਿੰਘ ਅਜਾਦ 98559-48634
ਚੰਦਰ ਸ਼ਕਲਮਰਾਮ ਲਾਲ ਸ਼ਰਮਾਂ94176-66143

ਨਿੱਡਰ, ਖੁੱਦਾਰ, ਨਿਰਪੱਖ ਅਤੇ ਸਾਹਸੀ ਪੱਤਰਕਾਰ ਸ੍ਰ: ਗੁਰਮੀਤ ਸਿੰਘ

      ਸ੍ਰ: ਗੁਰਮੀਤ ਸਿੰਘ ਨੂੰ ਹਰ ਕੋਈ ਇੱਕ ਨਿੱਡਰ, ਖੁੱਦਾਰ, ਨਿਰਪੱਖ ਅਤੇ ਸਾਹਸੀ ਪੱਤਰਕਾਰ ਦੇ ਤੌਰ ਤੇ ਜਾਣਦਾ ਹੈ ਜਿਨਾਂ ਕਲਮ ਵਿੱਚ ਇੰਨੀ ਤਾਕਤ ਮੰਨੀ ਜਾਂਦੀ ਹੈ ਕਿ ਜੋ ਕਿਸੇ ਵੀ ਗਲਤ ਫੈਸਲੇ ਨੂੰ ਸਹੀ ਰੂਪ ਦਵਾ ਸਕਦੀ ਹੈ । ਅਤੇ ਜੋ ਸਚਾਈ ਨੂੰ ਸਭ ਦੇ ਸਾਹਮਣੇ ਲਿਆ ਸਕਦੀ ਹੈ । ਇਸ ਕਲਮ ਵਿਚੋਂ ਨਿਕਲੇ ਸ਼ਬਦਾਂ ਉਤੇ ਵੱਡੇ ਵੱਡੇ ਰਾਜਨੀਤਿਕ ਅਤੇ ਸਮਾਜਿਕ ਵਿਅਕਤੀ ਵੀ ਕਿੰਤੂ ਨਹੀਂ ਕਰ ਸਕਦੇ । ਪਰ ਜੇ ਇਸੇ ਹੀ ਤਸਵੀਰ ਦਾ ਦੂਸਰਾ ਰੁਖ ਦੇਖਿਆ ਜਾਵੇ ਤਾਂ ਇਨਾਂ ਦੀ ਸਖਸ਼ੀਅਤ ਦਾ ਇੱਕ ਅਲਗ ਜਿਹਾ ਦ੍ਰਿਸ਼ ਹੀ ਸਾਹਮਣੇ ਆਵੇਗਾ । ਸਮਾਜ ਦੀ ਨਿਗਾਹ ਵਿੱਚ ਇੱਕ ਨਿਡਰ ਵਿਅਕਤੀਤਵ ਦੇ ਮਾਲਕ ਅਸਲ ਵਿੱਚ ਬਹੁਤ ਹੀ ਭਾਵੁਕ ਅਤੇ ਸੰਵੇਦਨਸ਼ੀਲ ਵਿਅਕਤੀ ਹਨ । ਇਹ ਜੋ ਵੱਡੇ ਵੱਡੇ ਦੁੱਖਾਂ ਅਤੇ ਮੁਸ਼ਕਲਾਂ ਦਾਸਾਹਮਣਾ ਖਿੜ•ੇ ਮੱਥੇ ਕਰਦੇ ਹਨ , ਉਨਾਂ ਦੀਆਂ ਅੱਖਾਂ ਉਦੋਂ ਜਰੂਰ ਗਿੱਲੀਆਂ ਹੁੰਦੀਆਂ ਹਨ ਜਦੋਂ ਉਹ ਦਿਲੋਂ ਖੁਸ਼ ਹੁੰਦੇ ਹਨ । ਇਕ ਪਾਸੇ ਇੰਨੀ ਭਾਵਕੁਤਾ ਅਤੇ ਇੱਕ ਪਾਸੇ ਇੰਨੀ ਖੁਦਾਰੀ , ਅਜਿਹੀ ਹੀ ਦੂਹਰੀ ਸ਼ਖਸੀਅਤ ਦੇ ਮਾਲਕ ਹਨ ਸ: ਗੁਰਮੀਤ ਸਿੰਘ ਜੀ ਅਤੇ ਇਹ ਦੂਹਰਾਪਨ ਹੀ ਉਨਾਂ ਦੇ ਵਿਚਾਰਾਂ ਨੂੰ ਪੁਖਤਗੀ ਪ੍ਰਦਾਨ ਕਰਦਾ ਹੈ । ਗੱਲ ਉਸ ਦਿਨ ਤੋਂ ਸੁਰੂ ਕਰਦੀ ਹਾਂ ਜਿਸ ਦਿਨ ਮੇਂ ਇਨ•ਾਂ ਨੂੰ ਪਹਿਲੇ ਦਿਨ ਮਿਲੀ ਸੀ । ਸਾਡੀ ਸਭ ਦੀ ਜਿੰਦਗੀ ਦਾ ਇਹ ਇੱਕ ਮਹੱਤਵ ਪੂਰਨ ਦਿਨ ਸੀ ਕਿਉਂਕਿ ਉਸ ਦਿਨ ਤੋਂ ਬਾਅਦ ਮੈਂ ਇਸ ਪਰਿਵਾਰ ਦਾ ਹਿੱਸਾ ਬਣਨ ਜਾ ਰਹੀ ਸੀ। ਅਜੇ ਇਹ ਪੱਕਾ ਨਹੀਂ ਸੀ ਕਿ ਦੋਹਾਂ ਧਿਰਾਂ ਵੱਲੋਂ ਹਾਂ ਹੁੰਦੀ ਹੈ ਕਿ ਨਹੀਂ ਪਰ ਜਦੋਂ ਦੋਵੇਂ ਧਿਰਾਂ ਦੇ ਸਾਰੇ ਮੈਬਰਾਂ ਵਲੋਂ ਮਨਜੂਰੀ ਦੇ ਦਿੱਤੀ ਗਈ ਤਾਂ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ । ਇਸ ਖੁਸ਼ੀ ਨੂੰ ਸਭ ਤੋਂ ਜਿਆਦਾ ਮੈਂ ਡੇਡੀ (ਸ੍ਰ: ਗੁਰਮੀਤ ਸਿੰਘ ) ਦੀਆਂ ਅੱਖਾਂ ਵਿੱਚ ਦੇਖਿਆ ਸੀ ਜੋ ਕਿ ਖੁਸ਼ੀ ਨੂੰ ਅੰਦਰ ਸਜੋ ਕੇ ਨਾ ਰੱਖਦਿਆਂ ਹੋਇਆ ਪਾਣੀ ਨਾਲ ਭਰ ਆਈਆਂ ਸਨ । ਇਸੇ ਹੀ ਭਾਵੁਕਤਾ ਨੂੰ ਉਦੋਂ ਸਭ ਨੇ ਵੇਖਿਆ ਜਦੋਂ ਉਹ ਆਪਣੇ ਬੇਟੇ ਤੇ ਮੈਨੂੰ ਗੁਰਮਰਿਆਦਾ ਅਨੁਸਾਰ ਵਿਆਹ ਬੰਧਨ ਵਿੱਚ ਬਝਦਿਆਂ ਵੇਖ ਰਹੇ ਸਨ । ਉਸ ਦਿਨ ਤੋਂ ਬਾਅਦ ਮੈਂ ਇਸ ਪਰਿਵਾਰ ਦਾ ਹਿੱਸਾ ਬਣ ਗਈ ।ਮੈਨੂੰ ਇਸ ਪਰਿਵਾਰ ਤੋਂ ਇਸ ਘਰ ਤੋਂ ਤੇ ਖਾਸ ਕਰਕੇ ਡੈਡੀ ਤੋਂ ਇਨਾਂ ਪਿਆਰ ਮਿਲਿਆ ਕਿ ਮੈਂ ਤਾਂ ਆਪਣੇ ਮੰਮੀ ਡੈਡੀ ਨੂੰ ਵੀ ਭੁੱਲ ਗਈ ਹਾਂ । ਡੈਡੀ ਉਸ ਦਿਨ ਵੀ ਭਾਵੁਕ ਹੋਏ ਬਿਨਾਂ ਨਹੀਂ ਰਹਿ ਸਕੇ ਸਨ ਜਿਸ ਦਿਨ ਮੈਂ ਇਸ ਘਰ ਵਿੱਚ ਆਪਣੇ ਹੱਥਾਂ ਨਾਲ ਕੁਝ ਬਣਾ ਕੇ ਖੁਆਇਆ ਸੀ ।ਸ਼ਗਨ , ਅਸੀਰਵਾਦ , ਤੇ ਕਿੰਨਾਂ ਸਾਰਾ ਪਿਆਰ ਇੱਕ ਆਮ ਜਿਹੇ ਪਕਵਾਨ ਬਦਲੇ ਮੈਨੂੰ ਕਿੰਨਾ ਕੁਝ ਮਿਲ ਗਿਆ ਸੀ ।

ਆਪਣੀਆਂ ਧੀਆਂ ਨੂੰ ਤੋਰਦਿਆਂ ਤਾਂ ਸਭ ਦੀਆਂ ਅੱਖਾਂ ਨਮ ਹੁੰਦੀਆਂ ਹਨ । ਪਰ ਨੂੰਹਾਂ ਨੂੰ ਦੋ ਦਿਨਾਂ ਲਈ ਵੀ ਕਿਤੇ ਭੇਜਣ ਲੱਗਿਆਂ ਭਾਵੁਕ ਹੋ ਜਾਣਾ ਮੈਂ ਇਸ ਪਰਿਵਾਰ ਵਿੱਚ ਹੀ ਦੇਖਿਆ ਹੈ ।ਇਸੇ ਲਈ ਮੈਨੂੰ ਕਦੇ ਨਹੀਂ ਲੱਗਾ ਕਿ ਮੈਂ ਇੱਥੇ ਨੂੰਹ ਹਾਂ ਬਲਕਿ ਧੀਆਂ ਨਾਲੋਂ ਵੀ ਵੱਧ ਪਿਆਰ ਮੈਨੂੰ ਮਿਲਦਾ ਹੈ । ਡੈਡੀ ਆਪਣੇ ਮਾਤਾ ਜੀ (ਸਵਰਗ ਵਾਸੀ ਬੀਬੀ ਈਸ਼ਰ ਕੌਰ ਜੀ ) ਜੀ ਨਾਲ ਬਹੁਤ ਪਿਆਰ ਕਰਦੇ ਸਨ । ਇਹੋ ਕਾਰਨ ਹੈ ਕਿ ਉਨਾਂ ਦਾ ਨਾਂਅ ਆਉਂਦਿਆਂ ਹੀ ਉਹ ਭਾਵੁਕ ਹੋ ਜਾਂਦੇ ਹਨ । ਵੈਸੇ ਤਾਂ ਬੀਬੀ ਜੀ ਦੀਆਂ ਗੱਲਾਂ ਮੰਮੀ ਜੀ ਤੇ ਘਰ ਦੇ ਹੋਰ ਜੀਆਂ ਕੋਲੋਂ ਸੁਣ ਚੁੱਕੀ ਸਾਂ ਪਰ ਜਿਸ ਦਿਨ ਡੈਡੀ ਜੀ ਨੇ ਬੀਬੀ ਜੀ ਬਾਰੇ ਮੈਨੂੰ ਦੱਸਿਆ ਉਸ ਦਿਨ ਮੈਨੂੰ ਲੱੀਂਗਆ ਕਿ ਬੀਬੀ ਜੀ ਨੂੰ ਮੈਂ ਸਾਹਮਣੇ ਬੈਠੇ ਦੇਖ ਸਕਦੀ ਹਾਂ ।ਮਹਿਸੂਸ ਕਰ ਸਕਦੀ ਹਾਂ । ਇਹ ਸਾਰੀਆਂ ਗੱਲਾਂ ਦੱਸਦਿਆਂ ਡੈਡੀ ਭਾਵੁਕ ਹੋ ਸਨ ਤੇ ਫਖਰ ਵੀ ਮਹਿਸੂਸ ਕਰ ਰਹੇ ਸਨ । ਬੀਬੀ ਜੀ ਵੀ ਆਪਣੇ ਇਸ ਇਕਲੌਤੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸਨ ਤਾਂ ਹੀ ਤਾਂ ਉਹ ਆਪਣੀ ਪੂਰੀ ਤਨਖਾਹ ਇਨਾਂ ਦੇ ਹੱਥ ਤੇ ਰੱਖ ਦਿੰਦੇ ਸਨ ਤਾਂ ਕਿ ਇਹ ਆਪਣੇ ਨਿੱਕੇ ਨਿੱਕੇ ਸ਼ੌਕ ਪੂਰੇ ਕਰ ਸਕਣ । ਸ਼ੌਕ ਵੀ ਅਜਿਹੇ ਕਿ ਜਿਨਾਂ ਨੂੰ ਆਮ ਆਦਮੀ ਫਜੂਲ ਖਰਚੀ ਹੀ ਕਹੇਗਾ ।ਜਿਵੇਂ ਅੰਮ੍ਰਿਤਸਰ ਕੋਈ ਨਵੀਂ ਲੱਗੀ ਫਿਲਮ ਦੇਖਣ ਜਾਣਾ ਜਾਂ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਸਿਰਫ ਇਸ ਲਈ ਜਾਣਾ ਕਿ ਉਥੇ ਨਾਲ ਲਗਦੇ ਬਾਜਾਰ ਵਿੱਚ ਪੰਜਾਬੀ ਦੇ ਮਹਾਨ ਨਾਵਲਕਾਰ ਸ: ਨਾਨਕ ਸਿੰਘ ਦੇ ਦਰਸ਼ਨ ਹੋਣਗੇ ਤੇ ਨਾਨਕ ਸਿੰਘ ਨੂੰ ਉਡੀਕਦੇ ਉਡੀਕਦੇ ਪੂਰਾ ਦਿਨ ਹੀ ਲੰਘ ਜਾਣਾ ।ਇਨਾਂ ਦੀ ਭਾਵੁਕਤਾ ਦਾ ਇੱਕ ਹੋਰ ਪੱਖ ਹੈ ਇਨਾਂ ਦਾ ਸੁੰਦਰਤਾ ਨਾਲ ਪਿਆਰ । ਇਨਾਂ ਦੀ ਪਾਰਖੂ ਨਜਰ ਸੁੰਦਰਤਾ ਨੂੰ ਪਹਿਚਾਣਦੀ ਹੈ ਅਤੇ ਉਸ ਨੂੰ ਸਲਾਹੁੰਦੀ ਵੀ ਹੈ । ਇਹ ਸੁੰਦਰਤਾ ਭਾਵੇਂ ਕਿਸੇ ਪਹਾੜੀ ਸਥਾਨ ਦੀ ਹੋਵੇ ਜਾਂ ਬਗੀਚੇ ਵਿੱਚ ਲੱਗੇ ਫੁੱਲ ਪੱਤਿਆਂ ਦੀ ਕਿਸੇ ਇਨਸਾਨ ਦੀ ਹੋਵੇ ਜਾਂ ਉਸਦੇ ਵਿਚਾਰਾਂ ਦੀ ਕਿਸੇ ਗਾਇਕ ਦੀ ਸੁਹਣੀ ਅਤੇ ਦਿਲਕਸ਼ ਅਵਾਜ ਦੀਹੋਵੇ ਭਾਵੈਂ ਕਿਸੇ ਗੀਤਕਾਰ ਦੀ ਕਲਮ ਚੋਂ ਨਿਕਲੇ ਸ਼ਬਦਾਂ ਦੀ । ਕਹਿਣ ਤੋਂ ਭਾਵ ਕਿ ਕਿਸੇ ਵੀ ਤਰ•ਾਂ ਦੀਸੁੰਦਰਤਾ ਇਨਾਂ ਦੀ ਪਾਰਖੂ ਨਜਰ ਤੋਂ ਬਚ ਨਹੀਂ ਸਕਦੀ ਬਸ਼ਰਤੇ ਕਿ ਚੀਜ ਸੱਚ ਮੁੱਚ ਸੁੰਦਰ ਹੋਵੇ । ਜਦੋਂ ਕੋਈ ਮਾਂ ਬੋਲੀ ਪੰਜਾਬੀ ਦੀ ਨਿਰਾਦਰੀ ਕਰਦਾ ਹੈ ਤਾਂ ਇਸ ਤੇ ਵੀ ਬਹੁਤ ਭਾਵੁਕ ਹੋ ਜਾਂਦੇ ਹਨ । ਆਪਣੀ ਮਾਂਬੋਲੀ ਦੀ ਸੇਵਾ ਕਰਨਾ ਉਨਾਂ ਦਾ ਵੱਡਾ ਸ਼ੌਕ ਹੈ ਤੇ ਇਸਦੀ ਵਡਿਆਈ ਤੇ ਸ਼ਾਨ ਲਈ ਇਹ ਕੁਝ ਵੀ ਕਰ ਸਕਦੇ ਹਨ । ਜੇ ਕਿਸੇ ਜਗ•ਾ ਪੰਜਾਬੀ ਨੂੰ ਛੁਟਿਆਇਆ ਜਾਵੇ ਤਾਂ ਇਹ ਉਸ ਜਗ•ਾ ਜਾਂ ਸਮਾਗਮ ਨੂੰ ਛੱਡ ਵੀ ਦਿੰਦੇ ਹਨ । ਉਨਾਂ ਦੇ ਕਈ ਲੇਖਾਂ ਨੂੰ ਵੇਖਿਆ ਜਾ ਸਕਦਾ ਹੈ ਜਿਨਾਂ ਵਿੱਚ ਉਨਾਂ ਦਾ ਇਸ ਸੰਬੰਧੀ ਦ੍ਰਿਸ਼ਟੀਕੋਣ ਸਪਸ਼ਟ ਹੁੰਦਾ ਹੈ । ਸ: ਗੁਰਮੀਤ ਸਿੰਘ ਦੀ ਸ਼ਖਸੀਅਤ ਦੀ ਉਸਾਰੀ ਪਿੱਛੇ ਵੱਡਾ ਯੋਗਦਾਨ ਸਾਡੇ ਮੰਮੀ ( ਸ੍ਰੀ ਮਤੀ ਸਤਨਾਮ ਕੋਰ ) ਦਾ ਹੈ । ਸਮਾਜਿਕ ਤੌਰ ਤੇ ਉਹੋ ਇਨਸਾਨ ਸਹੀ ਤੌਰ ਤੇ ਵਿਚਰ ਸਕਦਾ ਹੈ ਜਿਸਨੂੰ ਚੰਗਾ ਘਰੇਲੂ ਮਾਹੌਲ ਮਹੁੱਈਆ ਹੋਇਆ ਹੋਵੇ । ਅਜਿਹੇ ਮਾਹੌਲ ਤੇ ਸਾਥ ਦੀ ਬਦੌਲਤ ਹੀ ਅੱਜ ਸ: ਗੁਰਮੀਤ ਸਿੰਘ ਆਪਣੇ ਸਮਾਜਿਕ ਫਰਜਾਂ ਤੋਂ ਸੁਰਖਰੂ ਹਨ । ਆਪਣੀਆਂ ਦੋਹਾਂ ਬੇਟੀਆਂ ਨੂੰ ਚੰਗੀ ਸਿਖਿਆ ਦੁਆ ਕੇ ਤੇ ਚੰਗੇ ਘਰੀਂ ਵਿਆਹ ਕੇ ਪੂਰੀ ਤਰ•ਾਂ ਖੁਸ਼ ਹਨ ।ਹੁਣ ਜਦੋਂ ਕਿ ਸਾਡੇ ਡੈਡੀ ਆਪਣੇ ਸਰਕਾਰੀ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਅਸਲ ਵਿੱਚ ਸਮਾਜਿਕ , ਰਾਜਨੀਤਿਕ ਅਤੇ ਸਾਹਿਤਕ ਜੀਵਨ ਪ੍ਰਤੀ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਗੇ । ਮੈਨੂੰ ਯਕੀਨ ਹੈ ਕਿ ਹੁਣ ਉਹ ਵਧੇਰੇ ਦ੍ਰਿੜਤਾ ਨਾਲ ਆਪਣੀ ਵਿਚਾਰ ਧਾਰਾ ਅਨੁਸਾਰ ਕੰਮ ਕਰ ਸਕਣਗੇ ।

ਸੰਦੀਪ ਰਾਣਾ ( ਨੂੰਹ ਦੀ ਕਲਮ ਤੋਂ )

ਨਿੱਡਰ ਨਿਰਪੱਖ ਤੇ ਬੇਦਾਗ ਸਖਸ਼ੀਅਤ ਦਾ ਨਾਂ ਹੈ- ਗੁਰਿੰਦਰ ਸਿੰਘ ਮਹਿੰਦੀਰੱਤਾ

      ਹੱਕ ਸੱਚ ਦੀ ਅਵਾਜ ਨੂੰ ਬੁਲੰਦ ਕਰਨ ਲਈ ਪੱਤਰਕਾਰੀ ਦੇ ਖੇਤਰ ਵਿੱਚ ਉੱਭਰ ਕੇ ਸਾਹਮਣੇ ਆ ਰਹੇ ਪੱਤਰਕਾਰਾਂ ਵਿੱਚ ਇੱਕ ਨਾਮ ਗੁਰਿੰਦਰ ਸਿੰਘ ਮਹਿੰਦੀਰੱਤੇ ਦਾ ਵੀ ਜੁੜਦਾ ਹੈ ਜਿਸ ਨੇ ਆਪਣੀ ਉਮਰ ਦੇ ਬਹੁਤ ਹੀ ਥੋੜ•ੇ ਸਮੇਂ ਵਿੱਚ ਕਈ ਮੀਲ ਪੱਥਰ ਗੱਡੇ ਹਨ । ਮੈਨੂੰ ਉਹ ਸਮਾਂ ਯਾਦ ਹੈ ਜਦੋਂ ਮੈਂ ਆਪਣੇ ਪੱਤਰਕਾਰੀ ਦੇ ਸਫਰ ਦੀਆਂ ਪੌੜੀਆਂ ਚੜ ਕੇ ਆਪਣੀ ਕਲਮ ਨਾਲ ਸਮਾਜ ਅਤੇ ਪਾਠਕਾਂ ਲਈ ਨਵੀਆਂ ਖੋਜਾਂ ਕਰਕੇ ਸਮਾਜਿਕ ਬੁਰਾਈਆਂ ਨੂੰ ਜੱਗ ਉਜਾਗਰ ਕਰਨ ਦਾ ਬੀੜਾ ਚੁੱਕਿਆ ਸੀ। ਉਸ ਸਮੇਂ ਹੱਥ ਵਿੱਚ ਗੋਲ ਕੀਤਾ ਅਖਬਾਰ ਫੜ ਕੇ ਆਪਣੇ ਸਾਥੀ ਕੁਲਦੀਪ ਸਿੰਘ ਖਾਲਸਾ ਨਾਲ ਮੈਨੂੰ ਮਹਿੰਦੀਰੱਤਾ ਅਕਸਰ ਮਿਲਿਆ ਕਰਦਾ ਸੀ । ਉਸ ਸਮੇਂ ਵੀ ਉਸ ਅੰਦਰ ਪੱਤਰਕਾਰੀ ਦੀ ਖਿੱਚ ਅਕਸਰ ਦੇਖਣ ਨੂੰ ਮਿਲਦੀ ਸੀ । ਉਸ ਸਮੇਂ ਉਹ ਗੋਲ ਕੀਤਾ ਅਖਬਾਰ ਸੱਚ ਦਾ ਸੁਨੇਹਾ ਸੀ ਜਿਸ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਪੈਰ ਧਰ ਕੇ ਮਹਿੰਦੀਰੱਤੇ ਨੇ ਉਹ ਸਫਰ ਤੈਅ ਕੀਤਾ ਜੋ ਅੱਜ ਸੱਚ ਦੇ ਸੁਨੇਹੇ ਦੀ ਦਹਿਲੀਜ ਤੋਂ ਉੱਠ ਕੇ ਨਵਾਂਜਮਾਨਾ ਤੋਂ ਹੁੰਦਾ ਹੋਇਆ ਸਪੋਕਸਮੈਨ ਅਖਬਾਰ ਲਈ ਪੰਜ ਜਿਲਿਆਂ ਦੇ ਲੋਕਾਂ ਦੀ ਆਵਾਜ ਬਣ ਕੇ ਖਰਾ ਉੱਤਰ ਰਿਹਾ ਹੈ । ਇਸ ਨਿੱਡਰ ਨਿਰਪੱਖ ਤੇ ਬੇਦਾਗ ਸਖਸ਼ੀਅਤ ਦਾ ਜਨਮ 10 ਅਕਤੂਬਰ 1969 ਨੂੰ ਕੋਟਕਪੂਰਾ ਸ਼ਹਿਰ ਦੇ ਮਹੁੱਲਾ ਹਰਨਾਮ ਪੁਰਾ ਵਿਖੇ ਉਠਾਂ ਵਾਲੇ ਦੇ ਖਾਨਦਾਨ ਦੇ ਨਾਂ ਨਾਲ ਮਸ਼ਹੂਰ ਸ: ਅਮਰ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਉਰਫ ਕੇਸਰ ਕੌਰ ਦੀ ਕੁਖੌਂ ਹੋਇਆ ਤੇ ਉਨਾਂ ਮੁੱਢਲੀ ਵਿਦਿਆ ਅਸ਼ੋਕਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਤੋਂ ਹਾਸਲ ਕੀਤੀ । ਪੜਾਈ ਪੂਰੀ ਹੁੰਦਿਆਂ ਹੀ ਹਰ ਵਿਅਕਤੀ ਨੂੰ ਭਾਲ ਹੁੰਦੀ ਹੈ ਰੁਜਗਾਰ ਦੀ , ਤਾਂ ਉਨਾਂ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਨ ਲਈ ਕਪੜੇ ਦਾ ਕਾਰੋਬਾਰ ਸੁਰੂ ਕੀਤਾ । ਕਾਰੋਬਾਰ ਦੇ ਨਾਲ ਨਾਲ ਪੱਤਰਕਾਰੀ ਦਾ ਸ਼ੌਕ ਉਨਾਂ ਲਈ ਲਾਹੇਵੰਦ ਸਿੱਧ ਹੋਇਆ। ਅੱਜ ਸਪੋਕਸਮੈਨ ਅਖਬਾਰ ਦੇ ਜਿਲਾ ਇੰਚਾਰਜ ਬਣਕੇ ਆਪਣੀ ਕਲਮ ਨਾਲ ਸਮਾਜ ਵਿਚੋਂ ਮਨੁੱਖਤਾ ਦੇ ਭਲੇ ਲਈ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਹੱਕ ਸੱਚ ਦੀ ਲੜਾਈ ਤੇ ਬੜੀ ਨਿਡਰਤਾ ਤੇ ਦਲੇਰੀ ਨਾਲ ਪਹਿਰਾ ਦੇ ਰਹੇ ਹਨ । ਭਿਸਟਾਚਾਰ ਦੇ ਯੁੱਗ ਵਿੱਚ ਐਸਾ ਕੋਈ ਵੀ ਪਲ ਨਹੀਂ, ਜਦੋਂ ਸੁਣਨ ਜਾਂ ਦੇਖਣ ਨੂੰ ਮਿਲਿਆ ਹੋਵੇ ,ਜਿਸ ਨਾਲ ਮਹਿੰਦੀਰੱਤਾ ਆਪਣੇ ਫਰਜਾਂ ਨੂੰ ਭੁੱਲ ਬੈਠਾ ਹੋਵੇ । ਇਨਸਾਫ ਪਸੰਦ ਇਸ ਕਲਮੀ ਯੋਧੇ ਦੀ ਮਨ ਦੀ ਸੋਚ ਸਿਰਫ ਸ਼ਾਂਤੀ ਵਾਲੇ ਪਾਸੇ ਹੀ ਜਿਆਦਾ ਪ੍ਰਫੁਲਤ ਕਰਦੀ ਹੈ । ਕਿਸੇ ਵੀ ਵਿਅਕਤੀ ਨੂੰ ਵਾਦਵਿਵਾਦ ਵਿਚੋ ਬਾਹਰ ਕੱਢਨਾ ਹੀ ਇਸ ਦੀ ਫਿਤਰਤ ਬਣ ਗਈ ਹੈ । ਬੇਸ਼ੱਕ ਮੇਰੇ ਨਾਲੋਂ ਉਮਰ ਵਿੱਚ ਛੋਟਾ ਹੈ, ਪਰ ਵਿਚਾਰਾਂ ਵਿੱਚ ਇੱਕ ਚੰਗਾ ਤੇ ਸੂਝਵਾਨ ਹੋਣ ਕਰਕੇ ਇਹ ਅਕਸਰ ਹੀ ਪਿਆਰ ਤੇ ਸਤਿਕਾਰ ਨਾਲ ਮੇਰੀਆਂ ਕਮੀਆਂ ਨੂੰ ਮੇਰੇ ਸਾਹਮਣੇ ਪੇਸ਼ ਕਰਦਾ ਹੈ ਤਾਂ ਕਿ ਮੈਂ ਉਨਾਂ ਨੂੰ ਸੁਧਾਰ ਸਕਾਂ । ਇਹ ਸਿਰਫ ਮੇਰੇ ਲਈ ਹੀ ਨਹੀਂ ਸਭ ਲਈ ਹੀ ਪ੍ਰੇਰਨਾ ਸਰੋਤ ਹੋ ਸਕਦਾ ਹੈ । ਅੱਜ ਸਾਨੂੰ ਮਾਣ ਹੈ ਕਿ ਇਹੋ ਜਿਹੇ ਦੋਸਤ ਮਿੱਤਰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ । ਪੱਤਰਕਾਰੀ ਦੇ ਖੇਤਰ ਵਿੱਚ ਉੱਚੀਆਂ ਬੁਲੰਦੀਆਂ ਨੂੰ ਛੂਹਣਾ ਸਾਡੇ ਲਈ ਹੀ ਨਹੀਂ ਪੂਰੇ ਕੋਟਕਪੂਰੇ ਲਈ ਮਾਣ ਵਾਲੀ ਗੱਲ ਹੈ । ਅਸੀਂ ਵਹਿਗੁਰੂ ਅੱਗੇ ਇਸ ਦੀ ਲੰਬੀ ਉਮਰ ਤੇ ਉੋਚੀਆਂ ਬੁਲੰਦੀਆਂ ਲਈ ਅਰਦਾਸ ਕਰਦੇ ਹਾਂ ।

ਸ਼ਾਮ ਲਾਲ ਚਾਵਲਾ ਪੱਤਰਕਾਰ ਕੋਟਕਪੂਰਾ
98550-56277