ਲੜਕੀਆਂ ਲਈ ਉੱਚ ਸਿੱਖਿਆ ਪ੍ਰਦਾਨ ਕਰਦਾ ਹੈ-ਮਾਲਵਾ ਗਰੁਪ ਆਫ ਇੰਸਟੀਚਿਊਟਸ


            ਕੋਟਕਪੂਰਾ ਸ਼ਹਿਰ ਦੇ ਫਰੀਦਕੋਟ ਰੋਡ ਤੇ ਸਥਿਤ ਰੇਲਵੇ ਫਾਟਕ ਦੇ ਕੋਲ ਮਾਲਵਾ ਗਰੁਪ ਆਫ ਇੰਸਟੀਚਿਊਟ ਵੱਲੋਂ ਮਾਲਵਾ ਨਰਸਿੰਗ ਕਾਲਜ ਪਿਛਲੇ 15 ਸਾਲਾਂ ਤੋਂ ਇਲਾਕੇ ਦੇ ਸਹਿਯੋਗ ਨਾਲ ਪੜ•ਾਈ ਦੇ ਖੇਤਰ ਵਿੱਚ ਮੱਲ•ਾਂ ਮਾਰ ਰਿਹਾ ਹੈ। ਮਾਲਵਾ ਨਰਸਿੰਗ ਕਾਲਜ ਤੋਂ ਪੰਜਾਬ ਦੀਆਂ ਬਹੁਤ ਸਾਰੀਆਂ ਲੜਕੀਆਂ ਡਿਗਰੀਆਂ ਪ੍ਰਾਪਤ ਕਰਕੇ ਡੀ ਐਮ ਸੀ ਅਤੇ ਸੀ ਐਮ ਸੀ ਲੁਧਿਆਣਾ , ਅਪੋਲੋ ਹਸਪਤਾਲ ਲੁਧਿਆਣਾ , ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਪੀ ਜੀ ਆਈ ਹਸਪਤਾਲ ਚੰਡੀਗੜ• ਵਰਗੀਆਂ ਉੰਚ ਸੰਸਥਾਵਾਂ ਤੋਂ ਇਲਾਵਾ ਕਨੈਡਾ, ਅਮਰੀਕਾ , ਇੰਗਲੈਂਡ ਅਤੇ ਆਸਟ੍ਰੇਲੀਆ ਆਦਿ ਦੇਸ਼ਾਂ ਵਿੱਚ ਉੱਚੇ ਅਹੁੱਦਿਆਂ ਉੱਪਰ ਕੰਮ ਕਰਕੇ ਆਪਣਾ , ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੀਆਂ ਹਨ । ਸੰਸਥਾ ਦਾ ਮੁੱਖ ਉਦੇਸ਼ ਇਸਤਰੀ ਜਾਤੀ ਨੂੰ ਉੱਚਾ ਚੁੱਕਣਾ, ਉਨਾਂ ਦੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਅਤੇ ਉਨਾਂ ਨੂੰ ਉਚੇਰੀ ਸਿੱਖਿਆ ਦੇ ਕੇ ਉਨਾਂ ਦੇ ਉਜਲੇ ਭਵਿੱਖ ਲਈ ਆਤਮ ਨਿਰਭਰ ਕਰਨਾ ਹੈ। ਪ੍ਰਬੰਧਕਾਂ ਵੱਲੋਂ ਸਮੇਂ ਸਮੇਂ ਸਿਰ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਅਤੇ ਭ੍ਰਿਸਟਾਚਾਰ ਦੇ ਖਾਤਮੇ ਦੇ ਸੰਬੰਧ ਵਿੱਚ ਸੈਮੀਨਾਰਾਂ ਰਾਂਹੀ ਜਾਗ੍ਰਰਿਕ ਕੀਤਾ ਜਾਂਦਾ ਹੈ । ਮਨੌਰੰਜਨ ਤੇ ਬੇਸੱਕ ਜਾਣਕਾਰੀ ਲਈ ਢੁਕਵੇਂ ਥਾਵਾਂ ਦੇ ਟੂਰ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ । ਲੜਕੀਆਂ ਦੀ ਹਿਫਾਜਤ ਦਾ ਪੂਰਾ ਜੁੰਮਾ ਚੁੱਕਦੀ ਹੋਈ ਇਸ ਸੰਸਥਾਂ ਨੇ ਲੜਕੀਆਂ ਲਈ ਹੋਸਟਲ ਦਾ ਪ੍ਰਬੰਧ ਕੀਤਾ ਹੋਇਆ ਹੈ ।


ਇਸ ਤੋਂ ਇਲਾਵਾ ਕਾਲਜ ਦੀਆਂ ਵਿਸੇਸ਼ਤਾਵਾਂ ਇਸ ਪ੍ਰਕਾਰ ਹਨ ।
ਉੱਚ ਯੋਗਤਾ ਅਤੇ ਤਜਰਬੇਕਾਰ ਟੀਚਿੰਗ ਸਟਾਫ (ਯੁਨੀਵਰਸਿਟੀ ਦੀਆਂ ਸ਼ਰਤਾਂ ਅਨੁਸਾਰ )
ਆਧੁਨਿਕ ਮਾਡਲ ਬਿਲਡਿੰਗ
ਉੱਚ ਦਰਜੇ ਦੀ ਲਾਇਬਰੇਰੀ
ਨਵੀਨ ਢੰਗ ਦਾ ਹੋਸਟਲ ਅਤੇ ਕੰਟੀਨ
ਪਾਣੀ ਲਈ ਆਰ ਉ ਸਿਸਟਮ
ਆਧੁਨਿਕ ਵਾਈ-ਫਾਈ ਕੰਪਿਊਟਰ ਲੈਬ
ਪਿੱਛਲੇ ਸਾਲਾਂ ਦੇ ਨਤੀਜੇ ਸੌ ਫੀ ਸਦੀ
ਫੀਸਾਂ ਅਤੇ ਦਾਖਲੇ ਯੁਨੀਵਰਸਿਟੀ ਨਿਯਮਾਂ ਅਨੁਸਾਰ
ਕਾਲਜ ਟਰਾਂਸਪੋਰਟ ਦਾ ਵਧੀਆ ਪ੍ਰਬੰਧ
ਫੀਸਾਂ ਦੇਣ ਲਈ ਕਿਸ਼ਤਾਂ ਦੀ ਸਹੂਲਤ
+2 ਵਿੱਚ 75% ਨੰਬਰਾਂ ਨੂੰ ਫੀਸ ਵਿੱਚ 10% ਦੀ ਛੋਟ
ਹੁਸ਼ਿਆਰ ਅਤੇ ਗਰੀਬ ਵਿਦਿਆਰਥਣਾਂ ਲਈ ਫੀਸਾਂ ਵਿੱਚ ਖਾਸ ਰਿਆਇਤ
ਐਸ ਸੀ ਵਿਦਿਆਰਥਣਾਂ ਨੂੰ 25% ਦੀ ਰਿਆਇਤ, ਵਜੀਫੇ ਦੀ ਸਹੂਲਤ
ਸੁੰਦਰ ਲਾਨ ਅਤੇ ਖੇਡਾਂ ਦੇ ਮੈਦਾਨ
ਕਦਰਾਂ-ਕੀਮਤਾਂ ਭਰਪੂਰ ਅਨੁਸਾਸ਼ਨ
ਸਾਹਿਤਕ ਅਤੇ ਸੱਭਿਆਚਾਰਕ ਗਤੀ ਵਿਧੀਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਅਤੇ ਖਿਡਾਰਨਾਂ ਲਈ ਵਿਸੇਸ਼ ਸਹੂਲਤਾਂ
ਐਨ ਐਸ ਐਸ ਦਾ ਯੂਨਿਟ ਸਥਾਪਤ
ਰੈੱਡ ਰਿਬਨ ਅਤੇ ਯੂਥ ਕਲੱਬ ਸਥਾਪਤ

ਮਾਲਵਾ ਕਾਲਜ ਆਫ ਨਰਸਿੰਗ ਵਿੱਚ ਹੇਠ ਲਿਖੇ ਅਨੁਸਾਰ ਕੋਰਸ ਕਰਵਾਏ ਜਾਂਦੇ ਹਨ


ਨੰਬਰ ਕੋਰਸ ਦਾ ਨਾਂਯੋਗਤਾ ਸਮਾਂ
1. ਜੀ ਐਨ ਐਮ10+23-1\2 ਸਾਲ
2.ਪੋਸਟ ਬੇਸਕ ਜੀ ਐਨ ਐਮ2 ਸਾਲ
3.ਬੀ ਐਸ ਸੀ ( ਐਨ)10+2 (ਮੈਡੀਕਲ)4 ਸਾਲ

ਨਿਊ ਮਾਲਵਾ ਇੰਸਟੀਚਿਊਟ ਆਫ ਨਰਸਿੰਗ ਵਿੱਚ ਹੇਠ ਲਿਖੇ ਅਨੁਸਾਰ ਕੋਰਸ ਕਰਵਾਏ ਜਾਂਦੇ ਹਨ।

ਨੰਬਰ ਕੋਰਸ ਦਾ ਨਾਂਯੋਗਤਾ ਸਮਾਂ
1. ਏ ਐਨ ਐਮ 10+22 ਸਾਲ

ਮਾਲਵਾ ਡਿਗਰੀ ਕਾਲਜ ਫਾਰ ਗਰਲਜ ਵਿੱਚ ਕਰਵਾਏ ਜਾਂਦੇ ਕੋਰਸਾਂ ਦੇ ਵੇਰਵੇ

ਨੰਬਰ ਕੋਰਸ ਦਾ ਨਾਂਯੋਗਤਾ ਸਮਾਂ
1.ਬੀਏ10+23 ਸਾਲ
2.ਬੀ ਕਾਮ 10+2 3 ਸਾਲ
3.ਬੀ ਸੀ ਏ 10+2 3 ਸਾਲ
3.ਬੀ ਬੀ ਏ 10+2 3 ਸਾਲ
3.ਬੀ ਐਸ ਸੀ ਮੈਡੀਕਲ \ ਨਾਨ ਮੈਡੀਕਲ+2 ਮੈਡੀਕਲ 3 ਸਾਲ
3.ਪੀ ਜੀ ਡੀ ਸੀ ਏ ਗਰੈਜੂਏਸ਼ਨ 1 ਸਾਲ
3. ਐਮ ਐਸ ਸੀ ਆਈ ਟੀਗਰੈਜੂਏਸ਼ਨ 2 ਸਾਲ
3.ਐਮ ਐਸ ਆਈ ਟੀ (ਲਿਟਰੇਚਰ ) ਪੀ ਜੀ ਡੀ ਸੀ ਏ 1 ਸਾਲ

ਇਸ ਤੋਂ ਇਲਾਵਾ ਕਾਲਜ ਅੰਦਰ ਸੈਸ਼ਨ 2014-15 ਦੌਰਾਨ ਨਵੇਂ ਸੁਰੂ ਕੀਤੇ ਜਾ ਰਹੇ ਕੋਰਸ

ਬੀ ਐਸ ਸੀ (ਐਗਰੀਕਲਚਰ) ਸਮਾਂ 4 ਸਾਲ
ਐਮ ਸੀ ਏਸਮਾਂ 3 ਸਾਲ

ਆਪਣੇ ਬੱਚਿਆਂ ਦੇ ਸੁਨੇਹਿਰੇ ਭਵਿੱਖ ਲਈ ਇਨਾਂ ਕਾਲਜਾਂ ਵਿੱਚ ਉਪਰ ਲਿਖੇ ਕੋਰਸਾਂ ਲਈ ਆਪਣੇ ਬੱਚਿਆਂ ਨੂੰ ਦਾਖਲ ਕਰਵਾਉ ਤੇ ਉਨਾਂ ਦੇ ਉੱਜਲੇ ਭਵਿੱਖ ਲਈ ਉਚੇਰੀ ਸਿੱਖਿਆ ਦੇ ਕੇ ਉਨਾਂ ਨੂੰ ਆਤਮ ਨਿਰਭਰ ਬਣਾਉ।

ਸੰਪਰਕ ਡਿਗਰੀ ਕਾਲਜ : 92565-72933,98143-00188,98144-00188

web site link : www.malwacollege.com

email : info@mdcg.com

ਮਨੇਜਿੰਗ ਡਾਇਰੈਕਟਰ ਸ: ਹਰਗੋਬਿੰਦ ਸਿੰਘ