ਖੇਤੀ ਬਾੜੀ ਦੇ ਸੰਦਾਂ ਦਾ ਭੰਡਾਰ ਹੈ ਜੱਸਾ ਐਗਰੀਟੈਕ


        ਕੋਟਕਪੂਰਾ ਸ਼ਹਿਰ ਦੇ ਦੁਆਰੇ ਆਣਾ ਰੋਡ ਤੇ ਹੈ ਜੱਸਾ ਐਗਰੀਟੈਕ ਜਿਥੇ ਆਧੁਨਿਕ ਤਰੀਕੇ ਨਾਲ ਖੇਤੀਬਾੜੀ ਕਰਨ ਲਈ ਆਧੁਨਿਕ ਸੰਦ ਤਿਆਰ ਕੀਤੇ ਜਾਂਦੇ ਹਨ । 1997 ਵਿੱਚ ਫਿਰੋਜਪੁਰ ਜਿਲ•ੇ ਦੀ ਜੀਰਾ ਤਹਿਸੀਲ ਦੇ ਪਿੰਡ ਮੇਹਰ ਸਿੰਘ ਵਾਲਾ ਦੇ ਰਹਿਣ ਵਾਲੇ ਗੁਰਤਾਰ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਜੱਸਾ ਨੇ ਦਸਵੀਂ ਪਾਸ ਕਰਕੇ ਵੈਲਡਿੰਗ ਦਾ ਕੰਮ ਸਿੱਖਣ ਲਈ ਇਥੇ ਆ ਡੇਰੇ ਲਾਏ ਤੇ ਕੁਦਰਤ ਨੇ ਇਸ ਤਰ•ਾਂ ਦੀ ਚੱਕਰੀ ਘੁਮਾਈ ਕਿ ਜੱਸਾ ਅੱਜ ਵੈਲਡਿੰਗ ਦੇ ਛੋਟੇ ਕੰਮ ਤੋਂ ਲੈ ਕੇ ਵੱਡੀਆਂ ਮਸ਼ੀਨਰੀਆਂ ਬਣਾਉਣ ਦੇ ਯੋਗ ਹੋ ਗਿਆ ਹੈ । ਇਸ ਨੇ ਹੁਣ ਤੱਕ ਕਈ ਕੋਠੀਆਂ ਦੇ ਗੇਟ ਗਰਿਲਾਂ ਤੋਂ ਇਲਾਵਾ ਵੱਖ ਵੱਖ ਤਰ੍ਰਾਂ ਦੇ ਖੇਤੀ ਸੰਦ ਵੀ ਬਣਾਉਣ ਸੁਰੂ ਕੀਤੇ ਹਨ । ਜਿਸ ਵਿੱਚ ਵੱਡੀਆਂ ਅਤੇ ਛੋਟੀਆਂ ਲਿਫਟ ਵਾਲੀਆਂ ਟਰਾਲੀਆਂ ,ਪੱਡਰਲ( ਜਮੀਨ ਵਿੱਚ ਕੱਦੂ ਕਰਨ ਵਾਲੀ ਮਸ਼ੀਨ) ਸਟਰਾਰੀਪਰ (ਤੂੜੀ ਬਣਾਉਣ ਵਾਲੀ ਮਸ਼ੀਨ), ਸਪਰੇ ਪੰਪ (ਬਾਗਾਂ ਵਿੱਚ ਸਪਰੇ ਕਰਨ ਲਈ ) , ਵੈਕਸ ਪਲਾਂਟ ( ਕਿੰਨੂੰ ਦੀ ਸਫਾਈ , ਗ੍ਰਾਈਂਡ ਅਤੇ ਵੈਕਸ ਕਰਨ ਲਈ ) ਮਸ਼ੀਨਾਂ ਬਣਾਈਆਂ ਹਨ । ਇਥੇ ਤਿਆਰ ਕੀਤੀ ਗਈ ਕਿੰਨੂੰਆਂ ਦੀ ਛਾਂਟੀ ਲਈ ਮਸ਼ੀਨ ਬਾਗਾਂ ਵਾਲਿਆਂ ਲਈ ਬੜੀ ਲਾਹੇਵੰਦ ਸਿੱਧ ਹੋ ਰਹੀ ਹੈ । ਜੱਸਾ ਐਗਰੀਟੈਕ ਵੱਲੋਂ ਤਿਆਰ ਕੀਤਾ ਗਿਆ ਪੱਡਲਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਮਾਨਤਾ ਪ੍ਰਾਪਤ ਹੋ ਚੁੱਕਾ ਹੈ । ਇਥੋਂ ਤਿਆਰ ਕੀਤੇ ਖੇਤੀਬਾੜੀ ਦੇ ਸੰਦਾਂ ਦੀ ਮੰਗ ਦੂਰ ਦੂਰ ਤੱਕ ਹੋ ਰਹੀ ਹੈ । ਇਸ ਕੰਪਨੀ ਦੇ ਮਾਲਕ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਅਗਰ ਸਰਕਾਰ ਇਸ ਨੂੰ ਕੁਝ ਮੱਦਦ ਦੇਵੇ ਤਾਂ ਉਹ ਖੇਤੀਬਾੜੀ ਨੂੰ ਉਤਸਾਹਿਤ ਕਰਨ ਲਈ ਹੋਰ ਵੀ ਵਧੀਆਂ ਤਰੀਕੇ ਦੇ ਸਾਧਨ ਤਿਆਰ ਕਰ ਸਕਦਾ ਹੈ । ਆਸ ਪਾਸ ਦੇ ਇਲਾਕੇ ਵਿੱਚ ਇਸ ਦੇ ਬਣਾਏ ਸੰਦਾਂ ਦੀ ਭਰਪੂਰ ਚਰਚਾ ਹੈ ।

____________________________________________________________________________________________________________

M\S JASSA AGRITECH DWAREANA ROAD, KOTKAPURA PUNJAB

98556-22790, 99143-22790

jassaagritech@gmail.com

M\S Jassa Agritech, Duareana Road, Kotkapura, Punjab, submitted tractor operated Pulvering Roller for commercial testing to Farm Machinery Testing Centre .Department of Farm Machinery and Power Engineering , Punjab Agricultural University , Ludhiana . The Pulverising roller was not selected by the Testing Centre . The field capacity of the pulverizing roller for 50 meter run and assuming the field efficiency to be 80%was about 1.01 ha\h for puddling when operated at a speed of 4.60 to 4.70 km\h . The width of cut for the field operation during puddling was 2.7 m . Puddling index at this speed varied from 42.86 to 49.59 % depending upon the depth of puddling .

1. Brief Description :

    The pulverizing roller is a rear mounted tractor operated machine . it is an attachment to the commercially available tine cultivator . The roller consists of 6 pulverizing members. These pulverizing members are held in the slots in the star wheel . The star wheels are fixed on the central shaft at in interval of 54 cm . The pulverizing members in the star wheels are fixed in such a way that they provide a helical shape.

2. Test Procedure :

    There is no BIS code for testing the pulverizing Roller. Thus the test procedure was formulated for testing the pulverizing roller for puddling operation . The hitching system was checked according to the relevant clauses of BIS code , Agricultural wheeld tractor, rear mounted three point lindages (IS :4468(part 1) 1977) . The chemical analysis of the material of various components was not conducted.

3 Test Results :

3.1 Specifications :

The specifications of the pulverizing roller measured by the Testing Centre are given in Appendix -1&2

Field Performance :

The Pulverizing Roller was operated with john deree 5310 tractor at engine speed of 1500 rpm while puddling operation . The various parameters assessing the performance of pulverizing roller are given in Table 1.s

Sr no.ParametersPuddling Operation
1.Speed of operation , km\h4.60-4.704.63
2.Width of cut , m 2.72.7
3.Field Capacity, ha\h 1.00-1.021.01
4.Fuel consumption 1h, 1\ha 3.46-4.04, 2.78-3.24 3.70,2.94
5.Slip, % 22.02- 26.723.66
6. Puddling Index, % 42.86 -49.5946.23

Field capacity was calculated by assuming field efficiency to be 80% . The Pulverising Roller was operated in sandy loam soil , the field was ploughed once with disc harrow before irrigation . the field capacity of the pulverizing roller for 50 meter run and assuming the field efficiency to be 80% was about 1.01 ha\h for puddling operation when operated at a speed of 4.60 to 4.70 km\h . The width of cut for the field opration during puddling was 2.7 m. Fuel consumption in puddling operation varied from 3.46 to 4.04 1\h. Puddling index in puddling varied from 3.46 to 4.04 1\h. Puddling index in puddling varied from 42.86 t 49.59 %.

Three Point linkage System :

The machine conforms to the requirement of BIS (IS: 4468 (part 1) 1997) in respect of following ( Appendizx-2)

1 Width between outer faces of yoke.
2 Width between inner faces of yoke
3 Diameter of hitch pin of lower hitch point .
4 Linch pin hole distance.
The machine does not conform to the requirement of BIS (IS: 4468 (part 1) 1997) in respect of following ( Appendix)-2.
1 Diameter of hitch pin hole of upper hitch point.
2 Linch pin hole diameter.
3 Mast height .
4 Lower hitch point span .
Long Run Test :

The pulverizing roller was operated for a period of 25 hours approximately on the departmental farm. No breakdown was observed during the long run test except slight bending of pulverizing members of the machine .

Breakdown/replacements :

No replacement of any part of the machine was done.
4 Generel comments :
Pulverizing members need to be strengthened .
5 Manufacturer comments:
The manufacturer accepted the report as such .

(J.S. Mahal )
Head
Department of Farm Machinery
& Power Engineering